L (ਨਾਮ ਐਲ[੧] /ˈɛl/)[੨] ਆਈ ਐੱਸ ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ ਬਾਰ੍ਹਵਾਂ ਅੱਖਰ ਹੈ। ਰੋਮਨ ਅੰਕਾਂ ਵਿੱਚ ਇਹ 50 ਦੀ ਪ੍ਰਤਿਨਿਧਤਾ ਕਰਦਾ ਹੈ।