ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Wikipedia-logo.png
ਪੰਜਾਬੀ ਵਿਕੀਪੀਡੀਆ
ਉੱਤੇ ਜੀ ਆਇਆਂ ਨੂੰ!

ਇੱਕ ਅਜ਼ਾਦ ਗਿਆਨਕੋਸ਼, ਜੋ ਸਾਰਿਆਂ ਨੂੰ ਗਿਆਨ ਪਸਾਰੇ ਦਾ ਹੱਕ ਦਿੰਦਾ ਹੈ।
ਪੰਜਾਬੀ ਵਿੱਚ ੧੮,੮੯੫ ਲੇਖ ਹਨ।

੦-੯
ਸ਼੍ਰੇਣੀ
ਵਿਕੀਪੀਡੀਆ ਸਾਰੇ ਵਿਸ਼ਿਆਂ ਉੱਤੇ ਸੁਧਾਈ ਅਤੇ ਮੁੜ-ਵਰਤੋਂ ਯੋਗ ਜਾਣਕਾਰੀ ਲਈ ਇੱਕ ਅਜ਼ਾਦ ਗਿਆਨਕੋਸ਼ ਬਣਾਉਣ ਦੀ ਇੱਕ ਬਹੁਭਾਸ਼ਾਈ ਯੋਜਨਾ ਹੈ। ਇਹ ਨਿਰਪੱਖ ਨਜ਼ਰੀਏ ਵਾਲੀ ਜਾਣਕਾਰੀ ਮੁਹੱਈਆ ਕਰਾਉਂਦਾ ਹੈ। ਸਭ ਤੋਂ ਪਹਿਲਾ ਅੰਗਰੇਜ਼ੀ ਵਿਕੀਪੀਡੀਆ ਜਨਵਰੀ ੨੦੦੧ ਵਿੱਚ ਸ਼ੁਰੂ ਕੀਤਾ ਗਿਆ ਸੀ।
ਜਾਣ-ਪਛਾਣ  ਮਦਦ  ਰਾਬਤਾ ਸੱਥ  ਸ਼੍ਰੇਣੀਆਂ ਸਮਾਜ ਮੁੱਖ ਪੰਨਾ  ਸਵਾਲ ਪੁੱਛੋ


Green-bg.svg

Cscr-featured with ring.svg
ਚੁਣਿਆ ਹੋਇਆ ਲੇਖ
Nusrat Fateh Ali Khan 03 1987 Royal Albert Hall.jpg

ਨੁਸਰਤ ਫ਼ਤਿਹ ਅਲੀ ਖ਼ਾਨ ਇੱਕ ਗਾਇਕ ਅਤੇ ਸੰਗੀਤਕਾਰ ਸਨ। ਇਹਨਾਂ ਨੇ ਫ਼ਿਲਮਾਂ ਵਿੱਚ ਗਾਇਆ।ਇਸ ਮਹਾਨ ਸ਼ਖਸੀਅਤ ਦਾ ਜਨਮ 13 ਅਕਤੂਬਰ 1948 ਨੂੰ ਲਹਿੰਦੇ ਪੰਜਾਬ ਦੇ ਲਾਇਲਪੁਰ ਹੁਣ ਫ਼ੈਸਲਾਬਾਦ ਵਿੱਚ ਹੋਇਆ। ਇਹਨਾਂ ਨੇ ਕਰੀਬ 40 ਦੇਸ਼ਾਂ ਵਿੱਚ ਆਪਣੇ ਕਨਸਰਟ ਕੀਤੇ। ਉਹ ਆਵਾਜ਼ ਦੀ ਅਸਾਧਾਰਣ ਰੇਂਜ ਵਾਲੀਆਂ ਖੂਬੀਆਂ ਦਾ ਮਾਲਕ ਸੀ। ਇਹਨਾ ਦਾ ਨਾ ਗਿਨਿਜ ਬੁਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਹੈ। ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। ਨੁਸਰਤ ਦੇ ਪਿਤਾ ਫਤਿਹ ਅਲੀ ਖਾਨ ਵੀ ਇੱਕ ਸਫਲ ਗਾਇਕ ਸਨ। ਨੁਸਰਤ ਦੀ ਗਾਇਕੀ 'ਚ ਪਿਤਾ ਦੀ ਛਾਪ ਸਾਫ ਦਿਖਾਈ ਦਿੰਦੀ ਹੈ। ਜਦੋਂ ਹੋਸ਼ ਸੰਭਲੀ ਤਾਂ ਕੰਨਾਂ ਵਿੱਚ ਸੁਰੀਲੀਆਂ ਆਵਾਜ਼ਾਂ ਹੀ ਪਈਆਂ। ਘਰ ਵਿੱਚ ਪਿਤਾ ਮੁਹੰਮਦ ਫਕੀਰ ਹੁਸੈਨ ਅਤੇ ਚਾਚਾ ਮੁਹੰਮਦ ਬੂਟਾ ਕਾਦਰੀ ਗਾਉਂਦੇ ਸਨ। 10 ਕੁ ਸਾਲ ਦੀ ਉਮਰ ਵਿੱਚ ਜਦੋਂ ਹੋਸ਼ ਸੰਭਲੀ ਤਾਂ ਮੈਂ ਉਨ੍ਹਾਂ ਨਾਲ ਸਟੇਜਾਂ ’ਤੇ ਗਾ ਰਿਹਾ ਸੀ।

ਅੱਗੇ ਪੜ੍ਹੋ...

Green-bg.svg

HSAktuell.svg
ਖ਼ਬਰਾਂ

Green-bg.svg

HSVissteduatt.svg
ਕੀ ਤੁਸੀਂ ਜਾਣਦੇ ਹੋ?...

...ਕਿ ਬੱਦਲ ਦਿਨ ਦੇ ਮੁਕਾਬਲੇ ਰਾਤ ਨੂੰ ਜਿਆਦਾ ਉੱਚੇ ਉਡਦੇ ਹਨ
...ਕਿ ਅੰਗਰੇਜੀ ਭਾਸ਼ਾ ਦਾ ਸਭ ਤੋ ਪੁਰਾਣਾ ਸ਼ਬਦ town ਹੈ।
...ਕਿ ਔਰਤਾਂ ਦੇ ਦਿਲ ਦੀ ਧੜਕਨ ਮਰਦਾ ਦੀ ਧੜਕਨ ਨਾਲੋ ਜਿਆਦਾ ਹੁੰਦੀ ਹੈ।
...ਕਿ ਅੰਗ੍ਰੇਜੀ ਦੇ ਸ਼ਬਦ 'assassination' ਅਤੇ 'bump' ਸ਼ੈਕਸਪੀਅਰ ਦੀ ਦੇਣ ਹਨ।
...ਕਿ ਪਹਿਲਾ ਅੰਗ੍ਰੇਜੀ ਦਾ ਸ਼ਬਦਕੋਸ਼ 1755 ਵਿਚ ਲਿਖਿਆ ਗਿਆ ਸੀ।
...ਕਿ ਅਨਤੋਨੋਵ An-225 ਦੁਨਿਆ ਦਾ ਸਭ ਤੋ ਵੱਡਾ ਮਾਲਵਾਹਕ ਹਵਾਈ ਜਹਾਜ ਹੈ।
...ਕਿ ਹੁਘੇਸ ਏਚ-੪, ਸਭ ਤੋਂ ਵੱਡਾ ਹਵਾਈ ਜਹਾਜ ਸਿਰਫ਼ ਇੱਕ ਵਾਰ ਹੀ ਉੱਡਿਆ ਸੀ।
...ਕਿ ਜਮਾਈਕਾ ਵਿੱਚ ੧੨੦ ਨਦੀਆਂ ਹਨ।
...ਕਿ ਮਨੁੱਖੀ ਦਿਲ ਇੱਕ ਦਿਨ ਵਿੱਚ ੧,੦੦,੦੦੦ ਵਾਰ ਧੜਕਦਾ ਹੈ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ ੨੫੦ ਅਰਬ ਸੈੱਲ ਹੁੰਦੇ ਹਨ।

Purple-bg.svg

HSBild.svg
ਚੁਣਿਆ ਹੋਇਆ ਚਿੱਤਰ

A butterfly feeding on the tears of a turtle in Ecuador.jpg
ਇਕੂਆਡੋਰ ਵਿੱਚ ਇੱਕ ਕੱਛੂਆਂ ਦੇ ਹੰਝੂਆਂ ਨੂੰ ਪੀ ਰਹੀਆਂ ਤਿਤਲੀਆਂ। amalavida.tv - CC BY-SA 2.0

Bluebg right.png
ਲੇਖ ਲੱਭੋ
Vista-xmag.png

ਇਤਿਹਾਸ
ਇਨਕਲਾਬ   ਤਾਰੀਖਾਂ   ਧਾਰਮਿਕ ਇਤਿਹਾਸ   ਪੁਰਾਤੱਤਵ ਵਿਗਿਆਨ   ਪੁਰਾਤਨ ਸੱਭਿਅਤਾਵਾਂ   ਯੁੱਧ

ਸੱਭਿਆਚਾਰ
ਅਦਾਕਾਰ  ਇਮਾਰਤਸਾਜ਼ੀ  ਨਾਚ  ਮਿਥਿਹਾਸ  ਫ਼ੈਸ਼ਨ  ਅਜਾਇਬਘਰ  ਸੰਗੀਤ  ਫ਼ਿਲਮਾਂ  ਭਾਸ਼ਾਵਾਂ  ਆਮੋਦ

ਸਮਾਜ
ਧੰਦਾ  ਆਰਥਿਕਤਾ  ਸਿਆਸਤ  ਲੀਲ੍ਹਾ  ਟਰਾਂਸਪੋਰਟ

ਕੁਦਰਤ
ਸੁਰੱਖਿਅਤ ਖੇਤਰ  ਜਾਨਵਰ  ਪੌਦੇ

ਤਕਨਾਲੋਜੀ
ਬਿਜਲਾਣੂ ਤਕਨਾਲੋਜੀ  ਸੂਚਨਾ ਤਕਨਾਲੋਜੀ  ਅਵਾਜ਼ ਤਕਨਾਲੋਜੀ  ਵਾਹਨ ਤਕਨਾਲੋਜੀ  ਇੰਟਰਨੈੱਟ

ਧਰਮ
ਸਿੱਖ  ਇਸਲਾਮ  ਹਿੰਦੂ ਧਰਮ  ਇਸਾਈ ਧਰਮ  ਯਹੂਦੀ ਧਰਮ  ਬੁੱਧ ਧਰਮ  ਜੈਨ ਧਰਮ  ਪਾਰਸੀ ਧਰਮ   ਬਹਾ'ਈ ਧਰਮ  ਮਿਥਿਹਾਸ  ਬਹਾਈ ਧਰਮ   ਸ਼ੈਤਾਨੀ ਧਰਮ

ਭਾਸ਼ਾ
ਭਾਸ਼ਾਈ ਪਰਵਾਰ  ਕੁਦਰਤੀ ਭਾਸ਼ਾਵਾਂ  ਬਨਾਉਟੀ ਭਾਸ਼ਾਵਾਂ

ਭੂਗੋਲ
ਏਸ਼ੀਆ  ਅਮਰੀਕਾ  ਯੂਰਪ  ਅਫ਼ਰੀਕਾ  ਅੰਟਾਰਕਟਿਕਾ  ਓਸ਼ੇਨੀਆ  ਰੇਗਿਸਤਾਨ  ਪਹਾੜ  ਮਹਾਂਸਾਗਰ  ਦਰਿਆ  ਝੀਲਾਂ  ਦੇਸ਼  ਟਾਪੂ  ਸ਼ਹਿਰ

ਵਿਗਿਆਨ
ਜੀਵ ਵਿਗਿਆਨ  ਰਸਾਇਣਕ ਵਿਗਿਆਨ  ਭੌਤਿਕ ਵਿਗਿਆਨ  ਮਨੋ-ਵਿਗਿਆਨ  ਸਮਾਜ  ਖਗੋਲ  ਗਣਿਤ ਸ਼ਾਸਤਰ   ਅਰਥ-ਵਿਗਿਆਨ

ਸਭ ਪੰਨੇ  ਸ਼੍ਰੇਣੀਆਂ ਮੁਤਾਬਕ  ਸ਼੍ਰੇਣੀ ਰੁੱਖ

Bluebg right.png
ਵਿਕੀਪੀਡੀਆ ਗਿਆਨਕੋਸ਼ ਭਾਸ਼ਾਵਾਂ:
Gnome-globe.svg


ਜਿਹਨਾਂ ਵਿੱਚ ੧,੦੦੦,੦੦੦ ਤੋਂ ਵੱਧ ਲੇਖ ਹਨ
DeutschEnglishFrançaisNederlands
ਜਿਹਨਾਂ ਵਿੱਚ ੭੫੦,੦੦੦ ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский
ਜਿਹਨਾਂ ਵਿੱਚ ੫੦੦,੦੦੦ ਤੋਂ ਵੱਧ ਲੇਖ ਹਨ
Svenska中文
ਜਿਹਨਾਂ ਵਿੱਚ ੨੫੦,੦੦੦ ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt
ਜਿਹਨਾਂ ਵਿੱਚ ੧੦੦,੦੦੦ ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray
ਜਿਹਨਾਂ ਵਿੱਚ ੫੦,੦੦੦ ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog

ਵਿਕੀਪੀਡੀਆ ਬੋਲੀਆਂ ਦੀ ਸੂਚੀ

Bluebg right.png
ਵਿਕੀਮੀਡੀਆ ਦੇ ਹੋਰ ਪ੍ਰੋਜੈਕਟ
Wikimedia-logo.svg
Commons-logo.svg ਕਾਮਨਜ਼
ਮੁਫ਼ਤ ਮੀਡੀਆ
Wiktionary small.svg ਵਿਕਸ਼ਨਰੀ
ਮੁਫ਼ਤ ਸ਼ਬਦਕੋਸ਼
Wikinews-logo-51px.png ਵਿਕੀਨਿਊਜ਼
ਮੁਫ਼ਤ ਖ਼ਬਰਾਂ
Wikisource-logo.svg ਵਿਕੀਸੋਰਸ
ਮੁਫ਼ਤ ਲਾਈਬ੍ਰੇਰੀ
Wikibooks-logo.svg ਵਿਕੀਬੁਕਸ
ਮੁਫ਼ਤ ਪੁਸਤਕਾਂ
Wikiquote-logo.svg ਵਿਕੀਕੁਓਟ
ਵਿਚਾਰ ਭੰਡਾਰ
Wikispecies-logo.svg ਵਿਕੀਸਪੀਸ਼ੀਜ਼
ਨਸਲਾਂ ਦੀ ਡਾਇਰੈਕਟਰੀ
Wikimedia Community Logo.svg ਮੀਟਾ-ਵਿਕੀ
ਪ੍ਰੋਜੈਕਟ ਤਾਲਮੇਲ